1003 - Help Sanoj Kumar for his first year's Diploma Course fee

Home > Causes

1003 - Help Sanoj Kumar for his first year's Diploma Course fee

1003 - Help Sanoj  Kumar for his first year's Diploma Course fee
29%
$ 130
$ 450

ਸਨੋਜ ਕੁਮਾਰ ਇੱਕ ਸਤਾਰਾਂ ਸਾਲ ਦੀ ਉਮਰ ਦਾ ਲੜਕਾ ਹੈ। ਜੋ ਕਿ ਇੱਕ ਪ੍ਰਵਾਸੀ ਬਿਹਾਰੀ ਪਰਿਵਾਰ ਨਾਲ ਸੰਬੰਧਿਤ ਹੈ। ਉਸ ਦੇ ਪਿਤਾ ਜੀ ਖੇਤਾਂ ਵਿੱਚ ਮਜ਼ਦੂਰੀ ਕਰਦੇ ਹਨ, ਤੇ ਉਹ ਇੱਕਲੇ ਹੀ ਆਮਦਨ ਦਾ ਸਹਾਰਾ ਹਨ ਅਤੇ ਉਹ ਬਾਕੀ ਪ੍ਰਵਾਸੀ ਮਜ਼ਦੂਰਾਂ ਵਾਂਗ ਹੀ ਝੁੱਗੀ ਝੌਂਪੜੀ ਵਿੱਚ ਰਹਿੰਦੇ ਹਨ । ਇਸ ਨੌਜਵਾਨ ਦਾ ਸੁਪਨਾ ਹੈ ਕਿ ਉਹੋ ਮਜਦੂਰੀ ਨਾ ਕਰਕੇ ਚੰਗੀ ਸਿੱਖਿਆ ਲੈ ਕੇ ਆਪਣੇ ਚਾਰ ਛੋਟੇ ਹੋਰ ਭੈਣ ਭਰਾਵਾਂ ਨੂੰ ਵੀ ਚੰਗੀ ਸਿੱਖਿਆ ਦੇ ਸਕੇ । ਉਹ ਡੀਜ਼ਲ ਮਕੈਨਿਕ  ਦਾ ਇੱਕ ਛੋਟਾ ਜੇਹਾ ਕੋਰਸ ਕਰਨਾ ਚਾਹੁੰਦਾ ਹੈ ਅਤੇ ਇਸ ਵਿਚ ਦਾਖ਼ਲਾ  ਲੈਣ ਲਈ ਉਸ ਦੀ ਇੱਕ ਸਾਲ ਦੀ ਫੀਸ ਕੇਵਲ 8000 ਰੁਪਏ ਹੈ ਜੋ  , ਪ੍ਰਤੀ ਮਹੀਨਾ ਬਾਕੀ ਖਰਚਿਆਂ ਨਾਲ 1600 ਰੁਪਏ ਬਣਦੇ ਹਨ | ਜੇਕਰ ਇਸ ਨੂੰ ਆਪਾਂ ਯੂ ਐੱਸ ਡਾਲਰ ਵਿੱਚ ਕਨਵਰਟ ਕਰਦੇ ਹਾਂ ਤਾਂ ਕੁੱਲ 450 ਡਾਲਰ ਬਣਦੇ ਹਨ ।

Sanoj Kumar is 17 year Old young boy, He belongs to Parwasi Family from Bihar and lives in Punjab now. His father works as laborer in Village farm and he is only income earner in the family. Like many other Parwasi Families they live in a Shack made with Straw.

But this young boy have dreams and unlike his father he want to learn a skill, so that instead of labor he can do better job and improve quality of his family's life including his 4 young siblings. 

He want to attend a small course to become Diesel Mechanic. Which will be life changing for him, Admission fee for one year is $108.92 USD and and monthly fee for 1 full year is $261.41 USD. 

My Name is Gurpreet I need community's help and support to raise $450 for his First years school fee. So this is a humble request to all of you as "Little drops Make the Mighty Ocean"

 

Share this

Copy Link

Top Donors

Amarpartap S Chah

Anonymous user

$ 350
Navjeet Dhanoa

Anonymous user

$ 100
S. Mann

S. Mann

$ 75

Donate

Payment Method

Donation Frequency

Recent Donations

  • Harpreet Bola

    Anonymous user

    Donated $ 50
  • Aman Khatkar

    Anonymous user

    Donated $ 10
  • Kashmir Singh

    Kashmir Singh

    Donated $ 20
  • Sanjot Singh Lehal

    Sanjot Singh Lehal

    Donated $ 10
  • Harminder Singh

    Harminder Singh

    Donated $ 20