ਇੱਕ ਦੂਜੇ ਦੇ ਦੁੱਖ ਸੁੱਖ 'ਚ ਖੜ੍ਹਨਾ ਪੰਜਾਬੀਆਂ ਦਾ ਸੁਭਾਅ ਹੈ ਤੇ ਏਸੇ ਕਰਕੇ ਵੱਡੀਆਂ ਵੱਡੀਆਂ ਮੁਸੀਬਤਾਂ ਤੋਂ ਬਾਅਦ ਵੀ ਪੰਜਾਬ ਘੁੱਗ ਵੱਸਦਾ। ਅੱਜ ਹੜਾਂ ਦੀ ਤਬਾਹੀ ਤੋਂ ਬਾਅਦ ਆਪਣੇ ਭੈਣ ਭਰਾਵਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਤੁਹਾਡੇ ਸਾਥ ਦੀ ਲੋੜ ਐ।
ਤੁਹਾਡੇ ਵੱਲੋਂ ਦਿੱਤੀ ਤਿਲ ਫੁੱਲ ਭੇਟਾ...
$ 21,097
Raised of
$ 100,000