ਇੱਕ ਦੂਜੇ ਦੇ ਦੁੱਖ ਸੁੱਖ 'ਚ ਖੜ੍ਹਨਾ ਪੰਜਾਬੀਆਂ ਦਾ ਸੁਭਾਅ ਹੈ ਤੇ ਏਸੇ ਕਰਕੇ ਵੱਡੀਆਂ ਵੱਡੀਆਂ ਮੁਸੀਬਤਾਂ ਤੋਂ ਬਾਅਦ ਵੀ ਪੰਜਾਬ ਘੁੱਗ ਵੱਸਦਾ। ਅੱਜ ਹੜਾਂ ਦੀ ਤਬਾਹੀ ਤੋਂ ਬਾਅਦ ਆਪਣੇ ਭੈਣ ਭਰਾਵਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਤੁਹਾਡੇ ਸਾਥ ਦੀ ਲੋੜ ਐ।
ਤੁਹਾਡੇ ਵੱਲੋਂ ਦਿੱਤੀ ਤਿਲ ਫੁੱਲ ਭੇਟਾ ਵੀ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਐ।
ਸੋ ਆਓ ਪੰਜਾਬੀਓ ਦਿਲ ਖੋਲ੍ਹ ਕੇ ਦਾਨ ਕਰੀਏ।
ਤੁਹਾਡਾ ਦਾਨ ਜ਼ਿੰਮੇਵਾਰੀ ਨਾਲ ਸਹੀ ਲੋੜਵੰਦਾਂ ਤੱਕ ਪਹੁੰਚਾਇਆ ਜਾਵੇਗਾ।
ਪੁੰਨਦਾਨ ਡਾਟ ਕਾਮ
www.pundaan.com
Stand with Punjab in this time of need. Together, we can restore dignity, safety, and a brighter future for those impacted by the floods.